200+ Royal Dosti Attitude Status in Punjabi 2024

Hey Friends, If you are looking for Royal dosti status in Punjabi. Then you are on Right Place. Here the great collection of Royal Dosti Status in Punjabi. You can share this quotes on Social Media. I hope you Like this Article.

Royal Dosti Attitude Status in Punjabi

Yaari Dosti Quotes in Punjabi

ਚੰਗਿਆ ਚੋ ਨਾ ਲੱਭ ਮੈਨੂੰ ♠
♠ਲੌਕ ਬੁਰਾ ਦੱਸ ਦੇ ਆ ਅੱਜ ਕੱਲ♠

#Feeling ਗਰੇਟ , ਦਿਲ #Road ਵਰਗਾ
ਅਣਖੀ ਸਜਾਇਆ ਦੇਖ #ਤਾਜ ਜੱਗ ਤੇ👌🏼

ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ

ਜਦੋਂ ਫੋਲਣੇ ਰਕਾਡ ਆਊ ਲੇਖ ਫੁੱਟ ਦਾ....
ਆਉਂਦਾ ਸੀ ਵਰੋਲ਼ੇ ਵਾਂਗੂ ਨਾਗ ਉੱਡਦਾ ।

ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ ਤਾਂ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸੱਚਾ ਹੁੰਦਾ ਹੈ।|

ਮੇਰੇ ਯਾਰ ਕਹਿੰਦੇ ਮਿੱਤਰਾ ਤੂੰ ਨੀ ਹੁਣ ਬਚਦਾ,, ਮੈ ਕਿਹਾ ਕਿਊ ਬੀ,ਕੀ ਹੋਇਆ¿¿¿ ਕਹਿੰਦੇ ਤੂੰ ਸਾਡੇ ਨਾਲ ਯਾਰੀ ਤੇ ਲਾ ਲਈ ਆ, ਪਰ ਜੇ ਕਿਤੇ ਭਾਬੀ ਨੂੰ ਮਿਲਣ ਕਲ੍ਹਾ ਗਿਆ, ਤਾ ਅਸੀਂ ਰੁਸ ਜਾ ਗਏ।😜😜😄😄|

ਦੋਸਤੀ ਤੋ ਬਾਦ ਪਿਆਰ ਹੋ ਸਕਦਾ... ਪਿਆਰ ਤੋ ਬਾਦ ਦੋਸਤੀ ਨਹੀ..ਕਿਉ ਕਿ ਦੋਸਤੋ ..... ਦਵਾਈ ਮੋਤ ਤੋ ਪਹਿਲਾ ਅਸਰ ਕਰਦੀ ਆ..ਮੋਤ ਤੋ ਬਾਦ ਨੀ..|

ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ , ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀ ਦਾ, ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ....|

ਕਈਆਂ ਨੂੰ ਸ਼ੋਕ ਹੁੰਦਾ ਕੁੜੀਆਂ ਦਾ ਸਾਡੀ ਤਾਂ ਯਾਰਾ ਨਾਲ ਬੱਲੇ ਬੱਲੇ ਆ ਕਿਉਕਿ ਸਾਡੀ ਨਜ਼ਰ ਚ ਯਾਰ ਪਹਿਲਾਂ ਤੇ ਕੁੜੀਆਂ ਬਾਅਦ ਵਿੱਚ ..

#ਚੁੱਪ🤐 ਰਹਿ ਕੇ #ਦਾਨ ਕੀਤਾ
#ਰੂਹ ਨੂੰ #ਰਜ਼ਾਉਂਦਾ ਏ🤗❤
#ਰੌਲਾ ਪਾ📣 #ਅਹਿਸਾਨ ਕੀਤਾ
#ਪ੍ਰਧਾਨ #ਫਿੱਟੇ_ਮੂੰਹ 😐ਕਹਾਉਂਦਾ ਏ😎✌

ਰਿਸ਼ਤਿਆਂ ਨੂੰ #ਵਕਤ 👍 ਦਿਓ.
.
ਤਾਜ #ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, #ਮੁਮਤਾਜ ਨੇ ❌ ਨਹੀਂ॥

ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,

 Quotes Dosti status in Punjabi

ਮਿੱਟੀ ਨਾਲ ਮਿੱਟੀ ਹੋਵੇ ਤੂੰ #ਢੋਲਣਾਂ🙈😂
ਕੁੜੀ #ਸੂਟਾਂ😍ੳੁਤੇ ਫੂਕਦੀ ਅਾ ਡੇਢ ਲੱਖ ਵੇ

ਰੰਗੀ ਗਈ, ਰੰਗੀ ਗਈ ਮੈ ਯਾਰ ਦੇ ਰੰਗ ਵਿੱਚ ਰੰਗੀ ਗਈ..
ਜੋ ਸਾਰਿਆਂ ਨਾਲੋ ਸੋਹਣਾ ਏ ਉਹਦੇ ਨਾਲ ਅੱਜ ਤੋ ਮੰਗੀ ਗਈ..

ਚਾਹਤ ਇਤਨੀ ਸੀ ਹੈ ' ਖੁਦਾ ਦੀਦਾਰ ਤੇਰਾ ਹੋ ਜਾਏ ।। ਤੂੰ ਨਜ਼ਰ ਆਏ ਅੌਰ' ਮੇਰਾ ਵਜੂਦ ਮਿਟ ਜਾਏ ।।

ਚਿੱਤ ਕਰਦਾ ਏ ਉੱਚੀ ਰੋਲਾ ਪਾਉਣ ਨੂੰ
📢📢📢📢📢😆
ਉਹਨੇ ਸੋਂਹ ਆ ਖਵਾਈ ਗੱਲ ਦੋਹਾਂ ਚ ਰਹੇ

ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ,
ਇੱਕ ਲੁਟਾਵੇ ਦੂਜਾ ਲੁੱਟੇ ਤੇ ਤੀਜਾ ਕਹੇ ਸਭ ਕੁੱਛ ਤੇਰਾ ।

ਅਸੀ ਝੂਠੇ ਸਾਡਾ ਪਿਆਰ ਵੀ ਝੂਠ 🤗 🙏ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ 💔

ਕਦੇ ਜ਼ਾਹਿਰ ਨੀ ਕਰਦੇ ਅਸੀਂ ਆਪਣੀ ਮਜ਼ਬੂਰੀ ਨੂੰ,
ਜੁੱਤੀ ਨਾਲ ਬੰਨੀ ਫਿਰਦੈ ਜੱਟ ਹਲਾਤਾਂ ਦੀ ਘੂਰੀ ਨੂੰ,,,

ਨਾ ਮੈਂ ਡਿੱਗਿਆ ਨਾ ਮੇਰੀਆ ਉਮੀਦਾਂ ਦੇ ਮਿਆਰ ਡਿੱਗੇ,
ਕੁੱਝ ਲੋਕ ਮੈਨੂੰ ਡੇਗਦੇ ਨੂੰ ਕਈ ਵਾਰੀ ਆਪ ਡਿੱਗੇ..

ਓਹ ਸਾਡੇ ਸਿਰ ਯਾਰੀਆ ਦਾ ਕਰਜ ਈ ਹੈ
ਸਾਡਾ ਨਾਮ ਯਾਰੀਆ ਚ ਦਰਜ ਹੀ ਏ.💯

#ਸੂਟ ਦਾ ੳਹ 😍ਰੰਗ 🔚
#ਪਾਉਣ ਦਾ ਕੀ ਫਾਇਦਾ 😜
ਜੋ ਜੱਚੇ👌 ਹੀ ਨਾ ❎
#ਸਾਡੀ ਟੋਹਰ 👉 #ਕੱਢਣ 😎ਦਾ ਕੀ ਫਾਇਦਾ
ਜੇ ਦੇਖ👀 ਕੇ ਗੁਆਂਢ
#ਮੱਚੇ 🔥ਹੀ ਨਾ

ਹੋਣਾ Success ਕੋਈ ਵੱਡੀ ਗੱਲ ਨੀ🕴️😎
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ🕴️😎

 Fb Dosti status in Punjabi quotes

ਕੱਚੇ ਕੋਠੇ ਇਜਤਾਂ ਵਾਲੇ ਢਹਿ ਨਾ ਜਾਵਣ ਵੇ
ਪੱਗ ਉਤੇ ਦਾਗ ਇਸ਼ਕ ਦੇ ਪੈ ਨਾ ਜਾਵਣ ਵੇ
ਮੇਰੇ ਬਾਪੂ ਤੇ ਮੇਰੇ ਵੀਰ ਦੇ ਇਹਨਾ ਹਾਸਿਆ ਨੂੰ
ਤਾਨੇ-ਮੇਹਣੇ ਲੋਕਾਂ ਦੇ ਕੀਤੇ ਲੈ ਨਾ ਜਾਵਣ ਵੇ.. ਢਿੱਲੋ..

ਮਾਂ ਨੂੰ ਰੱਬ ਤੋਂ ਵੱਡਾ #Auda ਇਸ ਕਰਕੇ #Prapt ਹੈ ..
ਕਿਉਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ ..
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ 😘

ਹਾਏ ਨੀਂ ਤੇਰੇ ਨੱਖਰੇ ਨੀਂ ਦੁਨੀਆਂ ਤੋਂ ਵੱਖਰੇ ਨੀਂ ਬਿੱਲੀ ਤੇਰੀ ਅੱਖ ਜਾਵੇ ਮੁੰਡਿਆਂ ਨੂੰ ਚੱਕ ਤੇਰਾ ਕਾਲਾ ਕਾਲਾ ਕੋਕਾ ਨੀਂ ਕੱਡੀ ਜਾਵੇ ਹੋਕਾ।।।?|

ਵੱਡੇ face ਮਿਲੇ ਸਾਨੂੰ Facebook ਤੇ ਕੋਈ ਕਹਿੰਦਾ ਕੁੜੀ ਮਰੇ ਸਾਡੀ ਘੈਂਟ ਲੁੱਕ ਤੇ ਕੋਈ ਲੱਭਦੀ ਰਾਂਝਾ ਕੋਈ ਲੱਭਦਾ ਹੀਰ ਅਸੀ ਖੁਸ਼ ਆ ਅਪਣੀ ਤਕਦੀਰ ਤੋਂ ਸਕਿਆ ਤੋਂ ਵੱਧ ਪਿਆਰ ਮਿਲਿਆ Facebook ਵਾਲੇ ਵੀਰ ਤੋਂ|

✅ਸੱਚੀ ਯਾਰੀ? ਦੀ ਨਾ ਕੋਈ ਜਾਣਦਾ ☺ਸ਼ਕਲ, ਯਾਰੀ ਜਮਾਬੰਦੀ? ਦੀ ਨੇ ਰੱਖਦੇ ਨਕਲ, ਤਾਹੀਂ ਯਾਰੀਆਂ? ਦੇ ?ਝੂੱਠੇ ਕਈ ਨਾਮ ਪੈਂਦੇ ਨੇ, Registory? ਯਾਰੀ ਦੀ ਕਹਿੰਦੇ ਕੋਈ-ਕੋਈ ਰੱਖਦਾ, ਕਿਉਂਕੀ ...ਜਿੰਦਗੀ ਤੋਂ ?ਮਹਿੰਗੇ ਈਸਟਾਮ? ਪੈਂਦੇ ਨੇ!|

ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ
ਭਰ ਦੇਣਾ ਦਿਲ ਚ ਪਿਆਰ ਸਬ ਦੇ

ਬਾਦਸ਼ਾਹ ਤਾ ਸਿਰਫ ਵਕਤ ਹੁੰਦਾ I
ਲੋਕ ਤਾ ਸਿਰਫ ਗਰੂਰ ਕਰਦੇ ਨੇ I

ਆਪ ਵਾਧੇ ਘਾਟੇ ਝੱਲੀਦੇ ਜ਼ਰੂਰ ਨੇ
ਪਰ ਸਿਰ ਨੀ ਨਿਉਣ ਦਿੰਦੇ ਯਾਰ ਦਾ

ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ।
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।

 Yaariyan Dosti status in Punjabi

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ

ਗ਼ੱਲ ਹੱਕ ਸੱਚ ਕਰਦਾ ਮੈਂ ਝੁਠਾ ਨੀ ਜ਼ਰਾ ਵੀ, ਜੇ ਕੋਈ ਬਣ ਜਾਵੇ ਯਾਰ ਔਨੁ ਕਰੀਦਾ ਖਫਾ ਨੀ, ਓੁਤੋ ਦਿਲ ਕਿਸੇ ਕਦੀ ਤੋੜੀ ਨਾ ਜ਼ਰਾ ਵੀ, ਕਿੳੁਕਿ ਦਿਲ ਵਿਚ ਵਸਦਾ ਏ ਯਾਰ ਖੁਦਾ ....|

ਕਹਿੰਦੀ ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ ਲਊਂਗੀ . ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ ਚੰਗੇ ਮਾੜੇ ਸਹਿ ਲਊਂਗੀ|

ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ, ਗੱਲਾਂ ਵੀਓਹੀ ਨੇ ਤੇ ਅਫਸਾਨੇ ਵੀ ਓਹੀ ਨੇ, ਇਹ ਤਾਂ ਰੱਬ ਹੀ ਜਾਣੇ,,,,,ਅਸੀਂ ਬਦਲੇ ਜਾਂ ਉਹ ਬਦਲੇ, ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ…|

ਦਿਨ , ਮਹੀਨੇ , ਸਾਲ ਬਦਲ ਗਏ ਤੇਰੇ ਮੇਰੇ ਖਿਆਲ ਬਦਲ ਗਏ ਦੂਰੋਂ ਵੇਖ ਤੂੰ ਨਜ਼ਰ ਘੁਮਾ ਲਈ ਮੇਰੇ ਸਾਰੇ ਸਵਾਲ ਬਦਲ ਗਏ ਵਾਅਦੇ ਕਰਕੇ , ਸੌਹਾਂ ਖਾ ਕੇ ਹੋ ਗਈ ਵੇਖ ਕਮਾਲ ,ਬਦਲ ਗਏ 'SiDHu' ਤੂੰ ਕਿਸ ਲਈ ਖੜ ਗਿਆ ? ਖੜੇ ਸੀ ਜੋ ਤੇਰੇ ਨਾਲ ,ਬਦਲ ਗਏ|

ਜਦੋਂ ਨਾ INTERNET ਹੁੰਦਾ ਸੀ .. ਕੋਲੇ NOKIA ਦਾ SET ਹੁੰਦਾ ਸੀ .. ਸੀ ਮਸਤੀ ਦੇ ਵਿਚ ਰਹਿੰਦੇ ਯਾਰ ਮਸਤਾਨੇ ਸੀ .. ਸੋਂਹ ਰੱਬ ਦੀ ਮਿੱਤਰੋ ਓਹ ਬੜੇ ਹੀ ਘੇਂਟ ਜਮਾਨੇ ਸੀ ..|

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ ... ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…|

ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
 ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ 
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ ਇੰਨਾ
ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!wmk!|

ਥੰਮ ਬਣ ਖੜੇ ਕਦੇ ਹੋਏ ਨਾ ਫਰਾਰ #ਮਿੱਠੀਏ ਲੋਕਾਂ ਚ #ਮਸੂਕ ਤੇ #ਬੰਦੂਕ ਬੋਲਦੀ ਮੇਰੇ ਵਿੱਚ ਬੋਲਦੇ ਆ ਮੇਰੇ #ਯਾਰ ਮਿਠੀਏ.....|

ਮੇਰੀ ਰੂਹ ਉਹਨੂੰ ਇਉਂ ਮੰਨਦੀ ਏ ਜਿਉਂ ਮੈਂ, ਮੈਂ ਨਹੀ ਉਹ ਹੁੰਦਾ ਏ ਅੱਖ ਸੋਹਣੀ ਦੀ Yes ਕਹਿੰਦੀ ਹੈ ਉਂਝ ਬੁਲੀਆਂ ਤੇ No ਹੁੰਦਾ ਏ !!|

♥♥ ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥ ♥♥ ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ ♥♥ ♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥ ♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥|

ਜਿਥੇ ਯਾਰ ਬਣਦੇ ਨੇ ਉੱਥੇ ਦਿਲਦਾਰ ਬਣਦੇ ਨੇ, ਦਿਲ ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ, ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ , ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ|

 Jigri Yaar Dosti status in Punjabi

ਫੱਕਰਾਂ ਦੀ ਜਿਂਦਗੀ ਦੀ ਕੋਈ ਹੱਲ ਨਾ' , 'ਹੱਲੇ ਤੱਕ ਕਿਸੇ ਕੁੜੀ ਨਾਲ ਗੱਲ ਨਾ' ਯਾਰ ਸਾਰੇ ਲੁਟਦੇ ਨਜ਼ਰੇ ਫੁਲਨੇ ਸਾਡੀ ਕੋਈ ਕਿਸੇ ਨਾ ਕਰੌਂਦਾ ਗੱਲ ਨਾ ??|

ਭੁਲੇ ਨਾ ੳੁਹ Sajan ਜਿਹੜੇ ਨਾਲ ਖੇਡਦੇ ਪੜਦੇ ਸੀ, ਯਾਰ ਭਰਾਵਾਂ ਵਰਗੇ ਜਿਹੜੇ ਦੁੱਖ-ਸੁੱਖ ਵੇਲੇ ਖੜਦੇ ਸੀ , Paisa ਤਾਂ ਮਿਲ ਗਿਅਾ ੲੇ ,ਪਰ ਯਾਰਾਂ ਬਿਨ ਸ਼ਰਦਾਂ ਨਹੀ , ੲਿਹ ਮੂਲਕ ਤਾਂ ਸਹੌਣਾਂ ੲੇ ,ਪਰ ਮੇਰੇ Pind ਵਰਗਾਂ ਨਹੀ....|

#ਤੂੰ_ਖੁਸ਼😍 ਰਿਹਾ ਕਰ #ਪਰਧਾਨ..
ਕੋੲੀ #ਖਿਅਾਲਾਂ ❤ਦੇ #ਖੰਡਰ 'ਚ🔥 #ਤੇਰੀ_ਖੈਰੀਅਤ ਦੀਅਾਂ #ਖੈਰਾਂ _ਮੰਗਦਾਂ ੲੇ

#ਮਿਲਾਵਟ ਦਾ #ਯੁੱਗ ਹੈ #ਪ੍ਰਧਾਨ🔥
....#ਹਾਂ_ਚ_ਹਾਂ_ਮਿਲਾ_ਦੋ....
#ਰਿਸ਼ਤੇ_ਲੰਬੇ ਸਮੇਂ ਤਕ #ਚਲਣਗੇ😎✌

ਉਹ ਟੁੱਟੀਆਂ ਮੁਹੱਬਤਾਂ ਦਾ ਬਿੱਲ ਭੇਜ ਦਿੰਦੀ ਏ ,
ਪਾਈ ਹੋਈ ਸਟੋਰੀ ਉੱਤੇ ਦਿੱਲ ਭੇਜ ਦਿੰਦੀ ਏ,

ਜੋਬਨ ਰੁੱਤੇ ਜ਼ੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ

ਪਿਆਰੇ ਨੇ ਮਸ਼ੂਕਾ👰 ਵਾਂਗੂ, ਚਲਦੇ ਬੰਦੂਕਾ ਵਾਂਗੂ, ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ, ਉਹ ਜਿਉਂਦੇ ਰਹਿਣ ਯਾਰ, ਯਾਰ ਤਾ ਕਲੇਜੇ ਹੁੰਦੇ ਨੇ....|

ਮੈਨੂੰ 👤 ਕਹਿੰਦੀ🙋🏻 ਤੂੰ SINGLE ਹੀ 🤗 ਠੀਕ ਆਂ ,, ਮੈ👤 ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺ ਸੋਹਣਾ ਲੱਗਦਾ..।😉😉😎|

ਲੋਕਾਂ ਦੀ ੲੇ ਅਾਦਤ ਪੂੰਝ ਪੂੰਝ ਸੁੱਟਣਾ,, ਸਾਡੀ ਅਾਦਤ ਹੈ ਸੱਚੀ ਯਾਰੀ ਲਾੳੁਣ ਦੀ.. ਅਸੀਂ ੲਿੱਕ ਦੇ ਹੋ ਕੇ ਰਹਿੰਦੇ ਹਾਂ,, ਦੁਨੀਅਾ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾੳੁਣ ਦੀ....|

ਬੜਾ ਮਾਣ ਯਾਰਾਂ ਦੀ ਯਾਰੀ ਤੇ, ਯਾਰੀ ਜਾਨੋ ਵੱਧ ਪਿਆਰੀ ਤੇ,,, ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,, ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…|

✋ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ
ਪਰ ਮੱਤ🤔🤔 ਟਾਵੇ ਟਾਵੇ1⃣ ਨਾਲ ਮਿਲਦੀ 🙏ਏ.💯

ਵੇਖ ਕੇ ਤਰੱਕੀ # ਕਿਸੇ ਬੰਦੇ ਦੀ �#�ਬੱਲਿਆ� ਕਦੇ ਨੀ # ਖਾਰ ਖਾਈ # ਦੀ.. . . ਰੱਬ # ਜਿਹੇ ਯਾਰਾ ਨਾਲ # ਖੁਸ਼ ਰਹੀ ਦਾ # ਮਾੜੀ ਮੋਟੀ # ਗੱਲ ਦਿਲ ਤੇ ਨੀ �#�ਲਾਈ� ਦੀ ?|

ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,, ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,, ਕਿਸੇ ਦੀ Smile ਤੇ ਪਾਗਲ ਹੋ ਜਾਈਏ ,, ਐਨੇ Low Standard ਵੀ ਨੀ ਯਾਰਾਂ ਦੇ_|

Read Also -

Hot Romantic Status in Hindi - Romantic Shayari in Hindi 

Gundagardi Dadagiri Status in Hindi

Haryanvi Badmashi Status

Tags - Quotes Dosti status in Punjabi, Fb Dosti status in Punjabi quotes, Yaariyan Dosti status in Punjabi, Jigri Yaar Dosti status in Punjabi, Friendship Dosti status in Punjabi.


हर दिन नये नये स्टेटस और शायरी पाने के लिए अभी Bookmark करें StatusCrush.in को। 

एक टिप्पणी भेजें

0 टिप्पणियाँ